ਜੇ ਵਿਧਾਇਕ ਅਮਿਤ ਰਤਨ ਦੋਸ਼ੀ ਹੋਇਆ ਤਾਂ ਕਾਰਵਾਈ ਜ਼ਰੂਰ ਹੋਵੇਗੀ : ਅਮਨ ਅਰੋੜਾ | Aman Arora | OneIndia Punjabi

2023-02-17 0

4 ਲੱਖ ਰਿਸ਼ਵਤ ਮੰਗਣ ਦੇ ਮਾਮਲੇ 'ਚ ਫਸੇ ਵਿਧਾਇਕ ਅਮਿਤ ਰਤਨ ਕੋਟਫੱਤਾ 'ਤੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਗਰ ਵਿਧਾਇਕ ਅਮਿਤ ਰਤਨ ਕੋਟਫੱਤਾ ਦੋਸ਼ੀ ਪਾਏ ਗਏ ਤਾ ਉਹਨਾਂ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ ।
.
If MLA Amit Ratan is found guilty, action will be taken: Aman Arora.
.
.
.
#amanarora #punjabnews #cmbhagwantmann